Introduction

The following services are being fulfilled with the help of God and People:

  Shri Guru Har Rai Sewak Society in Raipur Rasulpur,Jalandhar is always ready for help others from 1987 with the help of people. The tasks like conducting Religious Diwans, Cycle Scooter Stand, Services for Shoes, Sikh Missionary College Book stall, Library of Religious books, buses for travelling Religious Places are being done by us. In 1992, Kirtan Darbar being held at Raipur Rasulpur for the help of Bhagat Pooran Singh Pingalwara. Then from 1995, the regular Kirtan Darbars, Religious Dramas are being held. In 1999 to 2001, Amrit Sanchar was conducted.

  Free Medical camps are conducted.

  Time to time Presentations has been done for Fetal Death and avoids drugs.

  From 2007, proper help is being given by us to the needy patients.

  Trees are being grown for the clean and green environment.

  Exhibiton for related Sikh History.

ਜਾਣਕਾਰੀ

ਹੇਠ ਲਿਖੀਆਂ ਸੇਵਾਵਾਂ ਪ੍ਮਾਤਮਾ ਦੀ ਕਿ੍ਪਾ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੀਆਂ ਜਾਂਦੀਆਂ ਹਨ :-

  ਸ਼੍ਰੀ ਗੁਰੂ ਹਰਿ ਰਾਇ ਸੇਵਕ ਦਲ ਰਾਏਪੁਰ ਰਸੂਲਪੁਰ ਜਲੰਧਰ 1987(੧੯੮੭) ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਵਿਚ ਹਰ ਵੇਲੇ ਤਤਪਰ ਹੈ | 1987 ਤੋਂ ਧਾਰਮਿਕ ਦੀਵਾਨਾ ਤੇ ਸਾਇਕਲਾਂ ਸਕੂਟਰਾਂ ਦੀ ਸੇਵਾ , ਸਿਖ ਮਿਸ਼ਨਰੀ ਕਾਲਜ ਦੇ ਬੁੱਕ ਸਟਾਲ ਲਗਾਉਣੇ , ਗੁ: ਚੜਦਾ ਪਾਸਾ ਵਿਖੇ ਧਾਰਮਿਕ ਪੁਸਤਕਾਂ ਦੀ ਲਾਇਬੇ੍ਰੀ ਬਣਾਉਣੀ, ਸੰਗਤਾਂ ਲਈ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸਾਂ ਦਾ ਪ੍ਬੰਧ ਕਰਨਾ ਆਦਿ ਸੇਵਾਵਾਂ ਰਾਹੀਂ ਸੰਗਤਾਂ ਦੀ ਸੇਵਾ ਕਰਨ ਨੂੰ ਸਾਰੇ ਮੈਂਬਰ ਆਪਣਾ ਧਰਮ ਕਰਮ ਸਮਝਦੇ ਹਨ | 1992 ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਸਹਾਇਤਾ ਲਈ ਕੀਰਤਨ ਦਰਬਾਰ ਕਰਵਾਇਆ ,ਉਸ ਤੋਂ ਬਾਦ 1995 ਤੋਂ ਲਗਾਤਾਰ ਹਰ ਸਾਲ ਕੀਰਤਨ ਦਰਬਾਰ , ਧਾਰਮਿਕ ਨਾਟਕ ਕਰਵਾਏ ਜਾਂਦੇ ਹਨ | 1999 ਤੋਂ 2001 ਵਿੱਚ ਅਮਿ੍ਤ ਸੰਚਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ |

  ਫਰੀ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ |

  ਸਮੇਂ-ਸਮੇਂ ਤੇ ਨਸ਼ਿਆਂ ਖਿਲਾਫ, ਭਰੂਣ ਹੱਤਿਆ ਖਿਲਾਫ ਵੀ ਪ੍ਚਾਰ ਕੀਤਾ ਜਾਂਦਾ ਹੈ |

  2007 ਤੋਂ ਲੋੜਵੰਦ ਮਰੀਜਾਂ ਦੇ ਇਲਾਜ ਵਾਸਤੇ ਸਹਾਇਤਾ ਕੀਤੀ ਜਾਂਦੀ ਹੈ |

  ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਂਦੇ ਹਨ |

   ਸਿੱਖ ਇਤਿਹਾਸ ਸੰਬੰਧੀ ਪ੍ਰਦਰਸ਼ਨੀ ਲਗਾਉਣੀ|