Religious Services

  1. Guru Har Rai Sewak Society Raipur Rasulpur Jalandhar is organizing Kirtan Darbars for Donation of Bhagat Pooran Singh Pingalwara in 1992 with the help of people. Kirtan Darbars, Gurmat Samagam, Religious Dramas, Amrit Sanchar are being organized by Members from 1995 with the help of people.

  2. Services like Kirtan Darbar, Cycle Scooter Stand, Religious books and their stalls are being conducted.

  3. Religious Exams are being conducted for the students.

  4. Training Camps For Kirtan.

ਧਾਰਮਿਕ ਸੇਵਾਵਾਂ

  1. ਸ਼ੀ੍ ਗੁਰੂ ਹਰਿ ਰਾਇ ਸੇਵਕ ਦਲ ਰਾਏਪੁਰ ਰਸੂਲਪੁਰ ਜਲੰਧਰ ਵਲੋਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ 1992 ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਸਹਾਇਤਾ ਲਈ ਕੀਰਤਨ ਦਰਬਾਰ ਕਰਵਾਇਆ | 1995 ਤੋਂ ਹਰ ਸਾਲ ਕੀਰਤਨ ਦਰਬਾਰ,ਗੁਰਮਤਿ ਸਮਾਗਮ,ਧਾਰਮਿਕ ਨਾਟਕ, ਅਮਿ੍ਤ ਸੰਚਾਰ ਅਦਿ ਕਾਰਜਾਂ ਨੂੰ ਸਮੂਹ ਸੰਗਤਾਂ ਨੇ ਤਨ-ਮਨ-ਧਨ ਨਾਲ ਕਰਵਾਏ |

  2. ਕੀਰਤਨ ਦਰਬਾਰਾਂ ਤੇ ਸਾਇਕਲ-ਸਕੂਟਰਾਂ, ਜੋੜਿਆਂ ਦੀ ਸੇਵਾ, ਧਾਰਮਿਕ ਪੁਸਤਕਾਂ ਦੇ ਸਟਾਲਾਂ ਦੀ ਸੇਵਾ ਕਰਨੀ |

  3. ਬੱਚਿਆਂ ਦੀਆਂ ਧਾਰਮਿਕ ਪਿ੍ਖਿਆਵਾਂ ਕਰਾਉਣੀਆਂ |

  4. ਕੀਰਤਨ ਸਿਖਲਾਈ ਕੈਂਪ ਲਗਾਉਣੇ |